Udai Ja Zeb Bangash, Saad Sultan Song Download


Play This Song
Song Lyrics
(ਉਡਾਈ ਜਾ)
(ਹੋ-ਹੋ)
ਬੱਦਲਾਂ ′ਚ ਅੱਜ ਮੈਨੂੰ ਗੁੱਡੀ ਵਾਂਗੂ, ਸੱਜਣਾ
(ਉਡਾਈ ਜਾ, ਉਡਾਈ ਜਾ, ਉਡਾਈ ਜਾ)
ਲੈਕੇ ਮੇਰਾ ਦਿਲ ਮੈਨੂੰ ਆਪਣਾ ਬਣਾਈ ਜਾ
(ਬਣਾਈ ਜਾ, ਬਣਾਈ ਜਾ, ਬਣਾਈ ਜਾ)
(ਹਾਂ)
ਬੱਦਲਾਂ 'ਚ ਅੱਜ ਮੈਨੂੰ ਗੁੱਡੀ ਵਾਂਗੂ, ਸੱਜਣਾ
(ਉਡਾਈ ਜਾ, ਉਡਾਈ ਜਾ, ਉਡਾਈ ਜਾ)
ਲੈਕੇ ਮੇਰਾ ਦਿਲ ਮੈਨੂੰ ਆਪਣਾ ਬਣਾਈ ਜਾ
(ਬਣਾਈ ਜਾ, ਬਣਾਈ ਜਾ, ਬਣਾਈ ਜਾ)
ਮੋੜਾਂ ਵੇ ਮੈਂ ਤੈਨੂੰ ′ਤੇ ਤੂੰ ਬਾਜ ਨਈਂ ਆਉਂਦਾ ਏ
ਤੇਰੀ ਆਂ ਮੈਂ ਤੇਰੇ ਕੋਲ਼ੋਂ ਦੂਰ ਕਿੱਥੇ ਜਾਣਾ?
ਤੂੰ ਪਿਆਰ ਵਾਲੀ ਦੁਨੀਆਂ ਵਿਖਾਈ ਜਾ
ਉਡਾਈ ਜਾ, ਉਡਾਈ ਜਾ (ਉਡਾਈ ਜਾ)
ਉਡਾਈ ਜਾ, ਉਡਾਈ ਜਾ (ਉਡਾਈ ਜਾ)
ਉਡਾਈ ਜਾ, ਉਡਾਈ ਜਾ
ਉਡਾਈ ਜਾ, ਉਡਾਈ ਜਾ (ਹੋ)
(ਹਾਂ, ਆਂ)
ਦਿਲ ਕੈਦੀ ਹੋਇਆ ਪਿਆਰ ਦਾ
ਜ਼ਿੰਦ ਓਸੇ 'ਤੇ ਕੁਰਬਾਨ
ਅਸੀਂ ਬਾਜ਼ੀ ਲਾਈ ਇਸ਼ਕ ਦੀ, ਓ
ਸਾਨੂੰ ਜੱਗ ਆਖੇ ਨਾਦਾਨ
ਬਾਹਵਾਂ ਦਾ ਬੁਲਾਵਾ ਹੁਣ ਦਿਲ ਵੀ ਮਿਲਾਈ ਜਾ
(ਮਿਲਾਈ ਜਾ, ਮਿਲਾਈ ਜਾ, ਮਿਲਾਈ ਜਾ)
ਹੋ, ਸਹਵਾਂਗੀ ਸਦਾਵਾਂ ਕਿਤੇ ਸ਼ਿਕਵਾ ਜੁਦਾਈ ਦਾ
(ਜੁਦਾਈ ਦਾ, ਜੁਦਾਈ ਦਾ, ਜੁਦਾਈ ਦਾ)
ਦੱਸਣਾ ਏ ਤੈਨੂੰ ਜਿਹੜਾ ਦਿਲ ਦਾ ਅਫਸਾਨਾ ਏ
ਮਸਲਾ ਏ ਦਿਲ ਵਾਲਾ ਅੱਜ ਸਮਝਾਣਾ
ਤੂੰ ਭਾਵੇਂ ਮੈਨੂੰ ਰੱਜ ਕੇ ਸਤਾਈ ਜਾ
ਉਡਾਈ ਜਾ, ਉਡਾਈ ਜਾ (ਉਡਾਈ ਜਾ)
ਉਡਾਈ ਜਾ, ਉਡਾਈ ਜਾ (ਉਡਾਈ ਜਾ)
ਉਡਾਈ ਜਾ, ਉਡਾਈ ਜਾ (ਉਡਾਈ ਜਾ)
ਉਡਾਈ ਜਾ, ਉਡਾਈ ਜਾ (ਹੋ)