Laazmi Dil Da Kho Jaana Amrinder Gill, Jatinder Shah, Kumaar Song Download

Play This Song
Song Lyrics
ਹੋ, "ਇਸ਼ਕ ਦੇ ਵਿਹੜੇ ਪੈਰ ਜਦੋ ਵੀ ਪੈਂਦੇ ਨੇ
ਸਬ ਲੁੱਟ ਜਾਂਦਾ," ਸ਼ਾਇਰ ਸਾਰੇ ਕਹਿੰਦੇ ਨੇ
ਪਰ ਇਕ ਗੱਲ ਮੈਂ ਵੀ ਕਹਿਨਾ, ਸੰਭਲ ਨਹੀਂ ਪਾਣਾ
ਲਾਜ਼ਮੀ ਦਿਲ ਦਾ ਖੋ ਜਾਣਾ, ਇਸ਼ਕ ਤੈਨੂੰ ਵੀ ਹੋ ਜਾਣਾ
ਨੀਂਦ ਵੀ ਦੂਰ ਚਲੀ ਜਾਣੀ, ਚੈਨ ਵੀ ਤੇਰਾ ਖੋ ਜਾਣਾ

(Yeah, Yeah, Go)
(In Two Step, Bounce, Bounce)
(Yeah, Yeah, Go)
(In Two Step-)
ਜਵਾਨੀ ਨਹੀਂ ਬੱਕਸ਼ਦੀ, ਯਾਰ
ਤਿੱਖੇ ਤੀਰ ਕਰੇ ਤਿਆਰ
ਵੇਖ ਕੇ ਸ਼ੋਹਣਾ ਜਿਹਾ ਮੌਕਾ
ਦਿਲਾਂ ′ਤੇ ਕਰ ਦਿੰਦੀ ਹੈ ਵਾਰ
(ਕਰ ਦਿੰਦੀ ਹੈ ਵਾਰ, ਕਰ ਦਿੰਦੀ ਹੈ ਵਾਰ)
ਜਵਾਨੀ ਨਹੀਂ ਬੱਕਸ਼ਦੀ, ਯਾਰ
ਤਿੱਖੇ ਤੀਰ ਕਰੇ ਤਿਆਰ
ਵੇਖ ਕੇ ਸ਼ੋਹਣਾ ਜਿਹਾ ਮੌਕਾ
ਦਿਲਾਂ 'ਤੇ ਕਰ ਦਿੰਦੀ ਹੈ ਵਾਰ
ਜੇ ਆਸ਼ਿਕ ਬਣਿਆ ਏ
ਜੇ ਆਸ਼ਿਕ ਬਣਿਆ ਏ
ਭਰਨਾ ਪੈਣਾ ਹਰਜਾਨਾ
ਲਾਜ਼ਮੀ ਦਿਲ ਦਾ ਖੋ ਜਾਣਾ, ਇਸ਼ਕ ਤੈਨੂੰ ਵੀ ਹੋ ਜਾਣਾ
ਨੀਂਦ ਵੀ ਦੂਰ ਚਲੀ ਜਾਣੀ, ਚੈਨ ਵੀ ਤੇਰਾ ਖੋ ਜਾਣਾ
ਲਾਜ਼ਮੀ ਦਿਲ ਦਾ ਖੋ ਜਾਣਾ, ਇਸ਼ਕ ਤੈਨੂੰ ਵੀ ਹੋ ਜਾਣਾ
ਨੀਂਦ ਵੀ ਦੂਰ ਚਲੀ ਜਾਣੀ, ਚੈਨ ਵੀ ਤੇਰਾ ਖੋ ਜਾਣਾ
(ਲਾਜ਼ਮੀ)
(ਨੀਂਦ ਵੀ)
(ਲਾਜ਼ਮੀ)
ਅੱਖੀਆਂ ਮਰਜਾਣੀਆਂ, ਇਕ ਦਿਨ ਲੜ ਜਾਣੀਆਂ
ਅੱਖੀਆਂ ਮਰਜਾਣੀਆਂ, ਮਰਜਾਣੀਆਂ, ਇਕ ਦਿਨ ਲੜ ਜਾਣੀਆਂ
ਜਿੱਥੇ ਸ਼ਸਾ ਰਹਿੰਦੀ, ਜਿੱਥੇ ਸ਼ਸਾ ਰਹਿੰਦੀ
ਓਥੇ ਪਰਵਾਨਾ, ਲਾਜ਼ਮੀ-