Beedio Call Diljit Dosanjh Song Download


Play This Song
Song Lyrics
Snappy
ਬਾਹਲੀ ਕਰਨੀ ਨਾ ਤੇਰੀ ਹੁਣ Wait, ਬੱਲੀਏ
ਕੰਮ ਯਾਰੀ ਵਾਲ਼ਾ ਦੇਣਾ ਏ ਲਪੇਟ, ਬੱਲੀਏ
(ਹਾਂ, ਹਾਂ ਤੈਨੂੰ ਈ ਕਹਿਣਾ, ਅਮਰੀਕੇ ਆਲੀਏ)
ਬਾਹਲੀ ਕਰਨੀ ਨਾ ਤੇਰੀ ਹੁਣ Wait, ਬੱਲੀਏ
ਕੰਮ ਯਾਰੀ ਵਾਲ਼ਾ ਦੇਣਾ ਏ ਲਪੇਟ, ਬੱਲੀਏ
ਨੀ ਤੂੰ ਗਈ America ਨੂੰ
ਗੱਲ ਪਈ ਸਾਲ ′ਤੇ, ਬੱਲੀਏ ਨੀਂ
ਸਾਡਾ ਪੁੱਛਦੀ ਏਂ...
ਸਾਡਾ ਪੁੱਛਦੀ ਏਂ ਤੂੰ ਹਾਲ ਚਾਲ?
ਹੁਣ Video Call 'ਤੇ, ਬੱਲੀਏ ਨੀਂ
ਸਾਡਾ ਪੁੱਛਦੀ ਏਂ...
ਸਾਡਾ ਪੁੱਛਦੀ ਏਂ ਤੂੰ ਹਾਲ ਚਾਲ?
ਹੁਣ Video Call ′ਤੇ, ਬੱਲੀਏ ਨੀਂ
ਸਾਡਾ ਪੁੱਛਦੀ ਏਂ... (aha)
ਉੱਤੋਂ ਬਾਹਲੀ ਕਰਦੀ ਐਂ
ਨਾ ਦਿਲ ਤੋਂ, ਬੱਲੀਏ ਲਾਈਆਂ ਨੀਂ
ਤਾਹੀਓਂ ਮਿੱਤਰਾਂ ਗੱਲਾਂ, ਬੱਲੀਏ
ਗੈਰਾਂ ਨਾਲ਼ ਚਲਾਈਆਂ ਨੀਂ
ਉੱਤੋਂ ਬਾਹਲੀ ਕਰਦੀ ਐਂ
ਨਾ ਦਿਲ ਤੋਂ, ਬੱਲੀਏ ਲਾਈਆਂ ਨੀਂ
ਤਾਹੀਓਂ ਮਿੱਤਰਾਂ ਗੱਲਾਂ, ਬੱਲੀਏ
ਗੈਰਾਂ ਨਾਲ਼ ਚਲਾਈਆਂ
ਜਹਾਜ਼ ਤੇਰਾ Runway ਉੱਤੇ ਚੜ੍ਹਣਾ ਨੀਂ
ਹੁਣ Rav Hanjra ਨੇ ਖੜ੍ਹਨਾ ਨੀਂ
ਹੋ, ਰੰਬੇ ਪਿੰਡ ਵਾਲ਼ੇ ਨਾ' ਤੇਰੇ ਪਿੱਛੇ
(ਰੰਬੇ ਪਿੰਡ ਵਾਲ਼ੇ ਨਾ' ਤੇਰੇ ਪਿੱਛੇ)
ਦਿਨ ਹੋਰ ਗਾਲ਼ਦੇ, ਬੱਲੀਏ ਨੀਂ
ਸਾਡਾ ਪੁੱਛਦੀ ਏਂ...
ਸਾਡਾ ਪੁੱਛਦੀ ਏਂ ਤੂੰ ਹਾਲ ਚਾਲ?
ਹੁਣ Video Call ′ਤੇ, ਬੱਲੀਏ ਨੀਂ
ਸਾਡਾ ਪੁੱਛਦੀ ਏਂ...
ਸਾਡਾ ਪੁੱਛਦੀ ਏਂ ਤੂੰ ਹਾਲ ਚਾਲ?
ਹੁਣ Video Call ′ਤੇ, ਬੱਲੀਏ ਨੀਂ
ਸਾਡਾ ਪੁੱਛਦੀ ਏਂ... (aha)
(Aha)
Facetime ਲਈ Time ਤੇਰੇ ਕੋਲ਼
ਮਿਲਣਾ ਕਿੱਥੇ, ਬੱਲੀਏ ਨੀਂ?
ਪਿਆਰ ਵਿੱਚ ਹੁਣ ਸੌਦੇਬਾਜ਼ੀ
ਸੰਭਲ-ਸੰਭਲ ਕੇ ਚੱਲੀਏ ਨੀਂ
Facetime ਲਈ Time ਤੇਰੇ ਕੋਲ਼
ਓ, ਮਿਲਣਾ ਕਿੱਥੇ, ਬੱਲੀਏ ਨੀਂ?
ਪਿਆਰ ਵਿੱਚ ਹੁਣ ਸੌਦੇਬਾਜ਼ੀ
ਸੰਭਲ-ਸੰਭਲ ਕੇ ਚੱਲੀਏ
ਜਾ ਹੁਣ Message ਤੇਰਾ ਪੜ੍ਹਨਾ ਨੀਂ
ਅਸੀਂ ਬੱਲੀਏ ਤੇਰੇ ਨਾਲ਼ ਲੜਨਾ ਨੀਂ
ਜਾ ਤੂੰ ਟਲਜਾ ਸਾਡੇ ਹੱਥ ਜੁੜੇ ਨੇ
(ਜਾ ਤੂੰ ਟਲਜਾ ਸਾਡੇ ਹੱਥ ਜੁੜੇ)
ਸਾਨੂੰ ਰਹੀ ਟਾਲਦੀ, ਬੱਲੀਏ ਨੀਂ
ਸਾਡਾ ਪੁੱਛਦੀ ਏਂ...
ਸਾਡਾ ਪੁੱਛਦੀ ਏਂ ਤੂੰ ਹਾਲ ਚਾਲ?
ਹੁਣ Video Call 'ਤੇ, ਬੱਲੀਏ ਨੀਂ
ਸਾਡਾ ਪੁੱਛਦੀ ਏਂ...
ਸਾਡਾ ਪੁੱਛਦੀ ਏਂ ਤੂੰ ਹਾਲ ਚਾਲ?
ਹੁਣ Video Call ′ਤੇ, ਬੱਲੀਏ ਨੀਂ
ਸਾਡਾ ਪੁੱਛਦੀ ਏਂ...
ਚੱਲ ਵੱਡੀ ਆਈ Trump ਦੀ